ਅਨੇਕ ਸਾਹਿਤ ਸੂਰਜ ਆਪੋ ਆਪਣੀ ਰੌਸ਼ਨੀ ਖਿਲਾਰ ਰਹੇ ਹਨ , ਅਜਿਹੇ ਸਮੇਂ ਨਿਮਾਣੇ ਦੀਪ ਜ਼ੇਰਵੀ ਵੱਲੋਂ ਨਿਮਾਣਾ ਜਿਹਾ ਉਪਰਾਲਾ ਹੈ ਇਹ https://www.facebook.com/groups/DEEPZIRVISIR/ ਵੈਦ ਜਗਦੀਸ਼ ਸ਼ਰਮਾ ਯਾਦਗਾਰੀ ਮੰਚ ਏਸ ਮੰਚ ਦੇ ਨਾਲ ਜੁੜੇ ਸਾਥੀਆਂ ਦੀਆਂ ਕਲਮਾ ਦਾ ਹੁਨਰ ਏਸ ਬ੍ਲਾਗ ਵਿੱਚ ਸਾਥੀਆਂ ਦੇ ਰੂ ਬ ਰੂ ਕੀਤਾ ਜਾਇਆ ਕਰੇ ਗਾ ਅਰਦਾਸ ਇਹ ਕਿ ਇਹ ਪੁੰਗਾਰੇ ਕਿਸੇ ਦੇ ਪ੍ਰਾਧੀਨ ਨਾ ਰਹਿਣ ਆਪਣੀ ਲਿਖਤ ਨੂ ਆਪਨੇ ਆਤਮ ਵਿਸ਼ਵਾਸ ਨਾਲ ਨਿਖਾਰਦੇ ਰਹਿਣ , ਸ਼ਾਰਟ-ਕੱਟ ਦੀ ਚੋਣ ਨਾ ਹੀ ਕਰਨ ਆਮੀਨ ਸਾਹਿਤ ਸੇਵਕਾਂ ਦਾ ਸੇਵਾ ਦਾਰ ਦੀਪ ਜੀਰਵੀ
daddy kahiday si (online readable book
No comments:
Post a Comment