📘 ਡੈਡੀ ਇਹ ਵੀ ਕਹਿੰਦੇ ਹੁੰਦੇ ਸੀ
ਲੇਖਕ: ਦੀਪ ਜ਼ਿਰਵੀ (Deep Zirvi)
ਵੈਦ ਜਗਦੀਸ਼ ਸ਼ਰਮਾ ਯਾਦਗਾਰੀ ਮੰਚ ਪਰਿਵਾਰ
🌹 ਪਿਆਰੇ ਪਾਠਕੋ, ਜੀ ਆਇਆਂ ਨੂੰ!
ਕੁਝ ਗੱਲਾਂ ਸਾਡੇ ਵੱਡੇ ਸਾਨੂੰ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਸਿਖਾਉਂਦੇ ਹਨ। ਉਹ ਗੱਲਾਂ ਸਮੇਂ ਦੇ ਨਾਲ ਸਾਡੀ ਸੋਚ, ਸਾਡੇ ਸੁਭਾਅ ਅਤੇ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੀਆਂ ਹਨ।
ਡੈਡੀ ਇਹ ਵੀ ਕਹਿੰਦੇ ਹੁੰਦੇ ਸੀ ਅਜਿਹੀਆਂ ਹੀ ਸਿੱਖਿਆਦਾਇਕ ਗੱਲਾਂ ਨੂੰ ਸਮਰਪਿਤ ਇੱਕ ਸਾਹਿਤਕ ਉਪਰਾਲਾ ਹੈ।
ਇਸ ਈ-ਬੁੱਕ ਨੂੰ ਪੜ੍ਹੋ, ਵਿਚਾਰੋ ਅਤੇ ਆਪਣੇ ਪਰਿਵਾਰ ਤੇ ਮਿੱਤਰਾਂ ਨਾਲ ਸਾਂਝਾ ਕਰੋ।
📖 ਪੂਰੀ ਈ-ਬੁੱਕ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ।
https://drive.google.com/file/d/1BuhTH0bgKwrc6EaZrTCV2NV5cVqkZBJg/view?usp=sharing
✍️ ਦੀਪ ਜ਼ਿਰਵੀ (Deep Zirvi)
ਸੰਸਥਾਪਕ: ਵੈਦ ਜਗਦੀਸ਼ ਸ਼ਰਮਾ ਯਾਦਗਾਰੀ ਮੰਚ ਪਰਿਵਾਰ
LESS I MORE WE — ਮੈਂ ਨਹੀਂ, ਆਪਾਂ!

.jpg)
