Wednesday, 8 July 2015

ਨਿਹੋਰਾ ..{ਪਰਮ ਰਾਮਗੜੀਆ}


ਸੋਹਣਿਆ ਜਿਗਰਾ ਦੇਖੀਦੈ
ਪਰਖਣ ਤੇ ਤੁੱਲ ਗਿਆ ?
-----------------------
ਗੱਲ ਕਰਦੈਂ ਜਨਮਾਂ ਦੀ
ਤੂੰ ਤਾਂ ਇੱਥੇ ਈ ਭੁੱਲ ਗਿਆ !
------------------------
.{ਪਰਮ ਰਾਮਗੜੀਆ}

No comments:

Post a Comment